ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨ ਟਰਾਫੀ ਦਾ ਫਾਈਨਲ ਅੱਜ ਖੇਡਿਆ ਜਾਵੇਗਾ।

Published by: ਗੁਰਵਿੰਦਰ ਸਿੰਘ

ਦੋਵਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਦੁਬਈ ਵਿੱਚ ਖੇਡਿਆ ਜਾਵੇਗਾ।

ਇਸ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਆਖ਼ਰ ਰੋਹਿਤ ਸ਼ਰਮਾ ਦਾ ਫਾਇਨਲ ਵਿੱਚ ਕਿਹੋ ਜਿਹਾ ਪ੍ਰਦਰਸ਼ਨ ਰਹਿੰਦਾ ਹੈ।

Published by: ਗੁਰਵਿੰਦਰ ਸਿੰਘ

ਰੋਹਿਤ ਸ਼ਰਮਾ ਨੇ 2007 ਤੋਂ ਲੈ ਕੇ 2024 ਤੱਕ 8 ਫਾਈਨਲ ਮੁਕਾਬਲੇ ਖੇਡੇ ਹਨ।

ਇਸ ਦੌਰਾਨ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ।



ਰੋਹਿਤ ਨੇ 8 ਮੈਚਾਂ ਦੀਆਂ 10 ਪਾਰੀਆਂ ਵਿੱਚ 27.33 ਦੀ ਔਸਤ ਨਾਲ 246 ਦੌੜਾਂ ਬਣਾਈਆਂ ਹਨ।



ਇਸ ਦੌਰਾਨ ਰੋਹਿਤ ਸ਼ਰਮਾ ਦੇ ਬੱਲੇ ਤੋਂ ਇੱਕ ਵੀ ਅਰਧ ਸੈਂਕੜਾ ਨਹੀਂ ਆਆ ਹੈ।

Published by: ਗੁਰਵਿੰਦਰ ਸਿੰਘ

ਰੋਹਿਤ ਦਾ ICC ਟੂਰਨਾਮੈਂਟ ਦੇ ਫਾਈਨਲ ਵਿੱਚ ਅਜੇ ਤੱਕ ਦਾ ਸਭ ਤੋਂ ਵਧੀਆ ਸਕੋਰ 47 ਹੈ।



ਜੋ ਉਨ੍ਹਾਂ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਵਨਡੇ ਵਿਸ਼ਵ ਕੱਪ 2023 ਵਿੱਚ ਬਣਾਇਆ ਸੀ।

ਅਜਿਹੇ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਸਾਰਿਆਂ ਦੀਆਂ ਨਜ਼ਰਾਂ ਰੋਹਿਤ ਸ਼ਰਮਾਂ ਉੱਤੇ ਹੋਣਗੀਆਂ

Published by: ਗੁਰਵਿੰਦਰ ਸਿੰਘ