Prithvi Shaw- Ishan Kishan: IPL 'ਚ ਦਿੱਲੀ ਕੈਪੀਟਲਸ ਲਈ ਖੇਡਣ ਵਾਲੇ ਧਮਾਕੇਦਾਰ ਓਪਨਰ ਪ੍ਰਿਥਵੀ ਸ਼ਾਅ ਨੂੰ ਟੀਮ ਇੰਡੀਆ ਨੇ ਪਿਛਲੇ ਕੁਝ ਸਾਲਾਂ ਤੋਂ ਨਜ਼ਰਅੰਦਾਜ਼ ਕੀਤਾ ਹੈ।