IND vs ENG 4th Test: ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਇੰਗਲੈਂਡ ਵਿਰੁੱਧ ਬਾਕੀ ਬਚੇ 2 ਟੈਸਟਾਂ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਅਰਸ਼ਦੀਪ ਸਿੰਘ ਉਂਗਲੀ ਦੀ ਸੱਟ ਕਾਰਨ ਚੌਥੇ ਟੈਸਟ ਤੋਂ ਬਾਹਰ ਹੋ ਗਏ ਹਨ।