What is Grey Divorce: ਸਾਉਥ ਦੇ ਸੁਪਰਸਟਾਰ ਕਮਲ ਹਸਨ ਅਤੇ ਉਨ੍ਹਾਂ ਦੀ ਪਤਨੀ ਸਾਰਿਕਾ ਠਾਕੁਰ ਤੋਂ ਇਲਾਵਾ, ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦਾ ਵੀ ਗ੍ਰੈ-ਡਿਵੋਰਸ ਹੋ ਚੁੱਕਿਆ ਹੈ।