ਨਿਊਜ਼ੀਲੈਂਡ ਦੇ ਖ਼ਿਲਾਫ਼ ਬੈਂਗਲੁਰੂ ਟੈਸਟ ਵਿੱਚ ਵਿਰਾਟ ਕੋਹਲੀ ਇੱਕ ਵਾਰ ਫਿਰ ਤੋਂ ਜ਼ੀਰੋ ਉੱਤੇ ਆਉਟ ਹੋਏ ਹਨ।

Published by: ਗੁਰਵਿੰਦਰ ਸਿੰਘ

ਅਜਿਹੇ ਵਿੱਚ ਇਹ ਜਾਣਦੇ ਹਾਂ ਕਿ ਕਿਹੜੇ ਸਾਲ ਵਿੱਚ ਵਿਰਾਟ ਕੋਹਲੀ ਕਿੰਨੀ ਵਾਰ ਜ਼ੀਰੋ ਉੱਤੇ ਆਉਟ ਹੋਏ।



2024 ਵਿੱਚ ਹੁਣ ਤੱਕ ਵਿਰਾਟ ਕੋਹਲੀ 4 ਵਾਰ ਇੰਟਰਨੈਸ਼ਨਲ ਕ੍ਰਿਕੇਟ ਵਿੱਚ ਜ਼ੀਰੋ ਉੱਤੇ ਆਉਟ ਹੋ ਚੁੱਕੇ ਹਨ।

Published by: ਗੁਰਵਿੰਦਰ ਸਿੰਘ

ਵਿਰਾਟ ਕੋਹਲੀ ਸਭ ਤੋਂ ਜ਼ਿਆਦਾ 5 ਵਾਰ ਇੰਟਰਨੈਸ਼ਨਲ ਕ੍ਰਿਕੇਟ ਵਿੱਚ ਜ਼ੀਰੇ ਉੱਤੇ 2017 ਵਿੱਚ ਆਉਟ ਹੋਏ ਸਨ

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ 2021 ਵਿੱਚ ਵੀ ਵਿਰਾਟ ਕੋਹਲੀ 5 ਵਾਰ ਜ਼ੀਰੋ ਉੱਤੇ ਆਉਟ ਹੋ ਚੁੱਕੇ ਹਨ।

ਵਿਰਾਟ ਕੋਹਲੀ ਸਾਲ 2011 ਵਿੱਚ 4 ਵਾਰ ਜ਼ੀਰੋ ਉੱਤੇ ਆਉਟ ਹੋਏ ਸਨ।

Published by: ਗੁਰਵਿੰਦਰ ਸਿੰਘ

ਜਿਵੇਂ ਕੋਹਲੀ ਖੇਡ ਰਹੇ ਹਨ ਲਗਦਾ ਹੈ ਕਿ ਇਸ ਸਾਲ ਦੇ ਅਖ਼ੀਰ ਵਿੱਚ ਉਹ ਗਿਣਤੀ 5 ਤੋਂ ਪਾਰ ਹੋ ਜਾਵੇਗੀ।