ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਈ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ।

Published by: ਗੁਰਵਿੰਦਰ ਸਿੰਘ

ਜਸਪ੍ਰੀਤ ਦੇ ਨਾਂਅ ਸਭ ਤੋਂ ਘੱਟ ਟੈਸਟ ਖੇਡਕੇ 200 ਵਿਕਟਾਂ ਲੈਣ ਦਾ ਰਿਕਾਰਡ ਦਰਜ ਹੋ ਗਿਆ ਹੈ।

ਆਓ ਤੁਹਾਨੂੰ ਦੱਸਦੇ ਹਾਂ ਕਿ ਜਸਪ੍ਰੀਤ ਬੁਮਰਾਹ ਕਿਸ ਧਰਮ ਨਾਲ ਸਬੰਧ ਰੱਖਦੇ ਹਨ।

Published by: ਗੁਰਵਿੰਦਰ ਸਿੰਘ

ਜਸਪ੍ਰੀਤ ਬੁਮਰਾਹ ਦਾ ਜਨਮ 6 ਦਸੰਬਰ 1993 ਨੂੰ ਗੁਜਰਾਤ ਦੇ ਅਹਿਮਦਾਬਾਦ ਹੋਇਆ ਸੀ।

ਬੁਮਰਾਹ ਸਿੱਖ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਇਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੀ ਮਾਂ ਨੇ ਕੀਤਾ ।

Published by: ਗੁਰਵਿੰਦਰ ਸਿੰਘ

ਰਿਪੋਰਟ ਮੁਤਾਬਕ, ਬੁਮਰਾਹ ਦੀ ਮਾਂ ਅਹਿਮਦਾਬਾਦ ਵਿੱਚ ਸਕੂਲ ਅਧਿਆਪਕ ਸੀ।



ਬੁਮਰਾਹ ਦੀ ਪੜ੍ਹਾਈ ਤੋਂ ਜ਼ਿਆਦਾ ਦਿਲਚਸਪੀ ਕ੍ਰਿਕਟ ਵਿੱਚ ਸੀ।



2023 ਵਿੱਚ ਬੁਮਰਾਹ ਨੇ ਮਸ਼ਹੂਰ ਸਪੋਰਟਸ ਐਂਕਰ ਸੰਜਨਾ ਨਾਲ ਵਿਆਹ ਕੀਤਾ ਸੀ।



ਬੁਮਰਾਹ ਨੇ ਮਹਿਜ਼ 42.1 ਦੇ ਸਟ੍ਰਾਇਕ ਰੇਟ ਨਾਲ 200 ਵਿਕਟਾਂ ਪੂਰੀਆਂ ਕੀਤੀਆਂ ਹਨ।