Irfan Pathan 8th Marriage Anniversary: ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਇਰਫਾਨ ਪਠਾਨ ਸੰਨਿਆਸ ਤੋਂ ਬਾਅਦ ਆਪਣੀ ਕੁਮੈਂਟਰੀ ਅਤੇ ਬੇਬਾਕ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ।