ਦੁਨੀਆ ਦੇ ਮਹਾਨ ਫੁਟਬਾਲਰਾਂ ਵਿੱਚੋਂ ਇੱਕ ਕ੍ਰਿਸਟੀਆਨੋ ਰੋਨਾਲਡੋ ਹਾਲ ਹੀ ਵਿੱਚ ਮਾਨਚੈਸਟਰ ਯੂਨਾਈਟਿਡ ਨੂੰ ਛੱਡ ਕੇ ਸਾਊਦੀ ਅਰਬ ਦੇ ਅਲ-ਨਾਸਰ ਕਲੱਬ ਵਿੱਚ ਸ਼ਾਮਲ ਹੋਇਆ ਹੈ। ਰੋਨਾਲਡੋ ਕਲੱਬ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਊਦੀ ਪਹੁੰਚ ਗਿਆ ਹੈ।