ਕ੍ਰਿਸਟਲ ਡਿਸੂਜ਼ਾ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਕ੍ਰਿਸਟਲ ਨੇ ਹਾਲ ਹੀ 'ਚ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ ਕ੍ਰਿਸਟਲ ਦੀਆਂ ਤਸਵੀਰਾਂ ਦੇਖ ਦੀਵਾਨੇ ਹੋਏ ਫੈਨਜ਼ ਟੀਵੀ ਦੀਆਂ ਗਲੈਮਰਸ ਅਦਾਰਕਾਰਾਂ 'ਚ ਹੁੰਦੀ ਹੈ ਕ੍ਰਿਸਟਲ ਦੀ ਗਿਣਤੀ ਆਪਣੇ ਸਿਜ਼ਲਿੰਗ ਲੁੱਕ ਨਾਲ ਫੈਨਜ਼ ਨੂੰ ਦੀਵਾਨਾ ਬਣਾ ਦਿੰਦੀ ਹੈ ਕ੍ਰਿਸਟਲ ਹਰ ਲੁੱਕ 'ਚ ਖੂਬ ਜਚਦੀ ਹੈ ਕ੍ਰਿਸਟਲ ਇੱਕ ਝਲਕ ਦੇਖਣ ਲਈ ਫੈਨਜ਼ ਰਹਿੰਦੇ ਨੇ ਬੇਤਾਬ ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ ਬੌਲੀਵੁੱਡ 'ਚ ਵੀ ਕਰ ਚੁੱਕੀ ਹੈ ਡੈਬਿਊ