ਭਾਰਤ ‘ਚ ਸਬਜ਼ੀ ਬਣਾਉਣ ਦੇ ਲਈ ਕਈ ਪ੍ਰਕਾਰ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ



ਇਹ ਮਸਾਲੇ ਬਹੁਤ ਮਹਿੰਗੇ ਵਿਕਦੇ ਹਨ



ਇਨ੍ਹਾਂ ਵਿੱਚੋਂ ਇੱਕ ਹੈ ਲੌਂਗ



ਭਾਰਤ ਦੇ ਕੁਝ ਇਲਾਕਿਆਂ ਵਿੱਚ ਇਸ ਦੀ ਖੇਤੀ ਹੁੰਦੀ ਹੈ



ਲੌਂਗ ਦਾ ਬੂਟਾ ਇੱਕ ਸਦਾਬਹਾਰ ਬੂਟਾ ਹੁੰਦਾ ਹੈ



ਇੱਕ ਵਾਰ ਲਗਾਉਣ ਨਾਲ ਇਹ ਸਾਲੋ ਸਾਲ ਫਸਲ ਦਿੰਦਾ ਹੈ



ਇਸ ਦੀ ਖੇਤੀ ਦੇ ਲਈ ਸਭ ਤੋਂ ਬੈਸਟ ਜਲਵਾਯੂ ਹੁੰਦੀ ਹੈ



ਉੱਥੇ ਹੀ ਦੋਮਟ ਮਿੱਟੀ ਵਿੱਚ ਇਸ ਦੀ ਖੇਤੀ ਸਭ ਤੋਂ ਬਿਹਤਰ ਹੁੰਦੀ ਹੈ



ਜਿਸ ਦਾ ਮਿੱਟੀ ਦਾ ਪੀਐਚ 5-6 ਦੇ ਵਿੱਚ ਹੁੰਦਾ ਹੈ



ਉੱਥੇ ਹੀ ਇਸ ਦੀ ਫ਼ਸਲ ਖ਼ੂਬ ਹੁੰਦੀ ਹੈ