ਹਰਬਲ ਚਾਹ ਪੀਣ ਨਾਲ ਚਿੰਤਾ ਘੱਟ ਹੁੰਦੀ ਹੈ



ਇਸ ਨਾਲ ਪਾਚਨ ਠੀਕ ਰਹਿੰਦਾ ਹੈ



ਐਂਟੀ-ਏਜਿੰਗ ਗੁਣ ਹੁੰਦੇ ਹਨ



ਹੱਡੀਆਂ ਦੀ ਸਿਹਤ ਹੱਡੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ



ਇਮਿਊਨਿਟੀ ਵੱਧਦਾ ਹੈ



ਸਰੀਰ ਦੇ ਦਰਦ ਤੋਂ ਰਾਹਤ ਮਿਲਦੀ ਹੈ



ਡਿਪਰੈਸ਼ਨ ਘੱਟ ਜਾਂਦਾ ਹੈ



ਭਾਰ ਘਟਾਉਣ 'ਚ ਫਾਇਦੇਮੰਦ ਹੈ



ਹਲਦੀ ਵਾਲੀ ਚਾਹ ਵੀ ਫਾਇਦੇਮੰਦ ਹੁੰਦੀ ਹੈ



ਇਹ ਚਾਹ ਜੋੜਾਂ ਦੀ ਸੋਜ ਨੂੰ ਘੱਟ ਕਰਦੀ ਹੈ