ਚਾਕਲੇਟ ਖਾਣ ਦੀ ਕੋਈ ਉਮਰ ਨਹੀਂ ਹੁੰਦੀ



ਪਰ ਇਸ ਨੂੰ ਸਭ ਤੋਂ ਵੱਧ ਬੱਚੇ ਹੀ ਖਾਂਦੇ ਹਨ



ਇਸ ਨੂੰ ਖਾਣ ਨਾਲ ਸਰੀਰ ਵਿੱਚ ਐਨਰਜੀ ਆ ਜਾਂਦੀ ਹੈ



ਇਸ ਨੂੰ ਜ਼ਿਆਦਾ ਖਾਣ ਨਾਲ ਇਸ ਦੀ ਆਦਤ ਵੀ ਪੈ ਜਾਂਦੀ ਹੈ



ਜਾਣੋ ਚਾਕਲੇਟ ਨਾਲ ਹੋਣ ਵਾਲੇ ਪੰਜ ਨੁਕਸਾਨ



ਦੰਦ ਖਰਾਬ ਹੋਣ ਦਾ ਖ਼ਤਰਾ



ਨੀਂਦ ਵਿੱਚ ਪਰੇਸ਼ਾਨੀ



ਹੋ ਸਕਦੀ ਐਸੀਡਿਟੀ



ਮੋਟਾਪੇ ਦੀ ਸ਼ਿਕਾਇਤ



ਵੱਧ ਸਕਦਾ ਸ਼ੂਗਰ ਲੈਵਲ