ਇਸ ਨੂੰ ਖਾਣ ਨਾਲ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ



ਡਾਇਬਟੀਜ਼ ਦਾ ਖ਼ਤਰਾ ਵੱਧ ਸਕਦਾ ਹੈ



ਘੱਟ ਖਾਣ ਨਾਲ ਓਰਲ ਹੈਲਥ ਚੰਗੀ ਰਹਿੰਦੀ ਹੈ



ਕੋਲੈਸਟ੍ਰੋਲ ਅਤੇ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ



ਘੱਟ ਚੀਨੀ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ



ਸਕਿਨ ਦੀ ਕੁਆਲਿਟੀ ਚੰਗੀ ਹੁੰਦੀ ਹੈ



ਸਕਿਨ ਅਤੇ ਵਾਲਾਂ ਲਈ ਚੰਗੀ ਹੁੰਦੀ ਹੈ



ਕੈਵਿਟੀ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ