ਦੀਪੀਕਾ ਪਾਦੂਕੋਨ ਅਤੇ ਰਣਵੀਰ ਸਿੰਘ ਨੇ 13 ਨਵੰਬਰ 2018 ਨੂੰ ਇਟਲੀ 'ਚ ਕੀਤਾ ਸੀ ਵਿਆਹ

ਦੋਨੋਂ ਮੈਂਗਲੋਰੀਅਨ ਵੈਡਿੰਗ ਸਟਾਈਲ 'ਚ ਵੀ ਦਿਖਾਈ ਦਿੱਤੇ ਸਨ

ਮਹਿੰਦੀ ਤੋਂ ਲੈ ਕੇ ਫੇਰਿਆਂ ਤੱਕ ਅਪਸਰਾ ਲੱਗ ਰਹੀ ਸੀ ਦੀਪੀਕਾ

ਕਪਲ ਨੂੰ ਫੈਨਜ਼ ਕਰਦੇ ਹਨ ਬੇਹੱਦ ਪਸੰਦ

ਹੈਵੀ ਜਵੈਲਰੀ ਨਾਲ ਦੀਪੀਕਾ ਨੇ ਪਾਇਆ ਸੀ ਗੋਲਡਨ-ਰੈੱਡ ਲਹਿੰਗਾ

ਲਾਲ ਚੂੜੇ ਦੇ ਨਾਸ ਸਿੰਧੀ ਦੁਲਹਨ ਦਾ ਤਰ੍ਹਾਂ ਪਾਏ ਸੀ ਕਲੀਰੇ

ਵਿਆਹ 'ਚ ਦੀਪੀਕਾ ਨੇ ਲਈ ਸੀ ਖਾਸ ਚੁੰਨੀ


ਵਿਆਹ ਤੋਂ ਪਹਿਲਾਂ ਦੋਹਾਂ ਨੇ 6 ਸਾਲ ਤੱਕ ਕੀਤਾ ਡੇਟ



ਦੋਨਾਂ ਦੇ ਵੈਡਿੰਗ ਆਊਟਫਿੱਟ SabhyaSachi ਨੇ ਕੀਤੇ ਸਨ ਡਿਜ਼ਾਈਨ

ਬੈਂਗਲੁਰੂ 'ਚ ਹੋਇਆ ਸੀ ਦੋਹਾਂ ਦਾ ਰਿਸੈਪਸ਼ਨ