ਹੁਣ ਸਿਰਫ ਇਕ ਮਾਂ ਹੀ ਨਹੀਂ ਸੱਸ ਵੀ ਬਣ ਚੁੱਕੀ ਹੈ ਨੀਤੂ

ਰਣਬੀਰ-ਆਲੀਆ ਦੇ ਵਿਆਹ 'ਚ ਮਾਂ ਨੀਤੂ ਬੇਹੱਤ ਸਟਾਈਲਿਸ਼ ਲੱਗ ਰਹੀ ਸੀ

ਉਨ੍ਹਾਂ ਦਾ ਫੈਸ਼ਨ ਬਾਕੀਆਂ ਨਾਲੋਂ ਕਾਫੀ ਅਲੱਗ ਹੁੰਦਾ ਹੈ

ਪੈਪਰਾਜੀ ਨੀਤੂ ਦੀ ਹਰ ਝਲਕ ਕੈਮਰੇ 'ਚ ਕੈਦ ਕਰਦੇ ਹਨ

ਫੈਨਜ਼ ਵੀ ਨੀਤੂ ਦੇ ਸਟਾਈਲਿਸ਼ ਅੰਦਾਜ਼ ਨੂੰ ਕਾਫੀ ਪਸੰਦ ਕਰਦੇ ਹਨ

ਨੀਤੂ ਕਪੂਰ ਇਨੀਂ ਦਿਨੀਂ ਡਾਂਸ ਰਿਐਲਿਟੀ ਸ਼ੋਅ ਨੂੰ ਜੱਜ ਕਰ ਰਹੀ ਹੈ

ਜਲਦ ਹੀ ਫਿਲਮ ਜੁਗ-ਜੁਗ ਜੀਓ 'ਚ ਦਿਖੇਗੀ

ਨੀਤੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਨੀਤੀ ਕਪੂਰ ਕਾਫੀ ਗਲੈਮਰਸ ਹੈ