ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆਂ ਇੰਸਟਾਗ੍ਰਾਮ 'ਤੇ ਲੇਟੇਸਟ ਤਸਵੀਰਾਂ ਸ਼ੇਅਰ ਕੀਤੀਆਂ
ਫੋਟੋਆਂ ਵਿੱਚ ਕੰਗਨਾ ਇੱਕ ਵਾਈਟ ਕੋਟ ਪੇਂਟ ਪਹਿਨ ਕੇ ਵਖਰੇ ਅੰਦਾਜ਼ 'ਚ ਨਜ਼ਰ ਆ ਰਹੀ
ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ ਧਾਕੜ ਨੂੰ ਪ੍ਰਮੋਟ ਕਰ ਰਹੀ ਹੈ
ਕੰਗਨਾ ਰਣੌਤ ਨੂੰ ਬਾਲੀਵੁੱਡ ਦੀ ਰਾਣੀ ਇੰਝ ਹੀ ਨਹੀਂ ਕਿਹਾ ਜਾਂਦਾ
ਫਿਲਮ ਧਾਕੜ 'ਚ ਕੰਗਨਾ ਹੱਥ 'ਚ ਬੰਦੂਕ ਲੈ ਕੇ ਐਕਸ਼ਨ ਮੋਡ ਵਿੱਚ ਨਜ਼ਰ ਆਉਣ ਵਾਲੀ ਹੈ