ਸੋਸ਼ਲ ਮੀਡੀਆ ਨੇ ਕਈ ਆਮ ਲੋਕਾਂ ਨੂੰ ਰਾਤੋ-ਰਾਤ ਸਟਾਰ ਅਤੇ ਸੈਲੀਬ੍ਰਿਟੀ ਬਣਾਇਆ
ਵਿਪਨ ਕੁਮਾਰ ਆਪਣੇ ਇੱਕ ਪੈਰਾਗਲਾਈਡਿੰਗ ਵੀਡੀਓ ਕਾਰਨ ਸੁਰਖੀਆਂ 'ਚ ਆਇਆ
ਵਾਇਰਲ ਵੀਡੀਓ ਮਗਰੋਂ ਵਿਪਨ ਕੁਮਾਰ ਦੀ ਪਛਾਣ ‘ਲੈਂਡ ਕਰਾ ਦੇ’ ਲੜਕੇ ਵਜੋਂ ਹੋਈ
ਵਿਪਨ ਕੁਮਾਰ ਉੱਤਰ ਪ੍ਰਦੇਸ਼ ਦੇ ਬਾਂਦਾ ਦਾ ਰਹਿਣ ਵਾਲਾ ਹੈ
ਆਲੀਆ ਭੱਟ ਨਾਲ ਉਨ੍ਹਾਂ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ
ਵਿਪਨ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ
ਇੱਕ ਵਾਰ ਫਿਰ ਵਿਪਨ ਕੁਮਾਰ ਦੇ ਫੈਨਸ ਉਸ ਦੇ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ