ਪੰਜਾਬੀ ਇੰਡਸਟਰੀ 'ਚ ਜਾਣੀ-ਪਛਾਣੀ ਅਦਾਕਾਰਾ ਹੈ ਵਾਮਿਕਾ ਗੱਬੀ ਸਾਕਸ਼ੀ ਤੰਵਰ ਦੀ ਸੀਰੀਜ਼ 'ਮਾਈ' ਕਾਰਨ ਕਾਫੀ ਚਰਚਾ 'ਚ ਹੈ ਵਾਮਿਕਾ ਵਾਮਿਕਾ ਨੇ 'ਮਾਈ' 'ਚ ਸਾਕਸ਼ੀ ਦੀ ਧੀ ਦਾ ਕਿਰਦਾਰ ਨਿਭਾਇਆ ਹੈ ਹਿੰਦੀ ਤੋਂ ਇਲਾਵਾ ਅਦਾਕਾਰਾ ਨੇ ਪੰਜਾਬੀ, ਤਾਮਿਲ, ਮਲਿਆਲਮ ਤੇ ਤੇਲਗੂ ਫਿਲਮਾਂ 'ਚ ਵੀ ਕੀਤਾ ਕੰਮ ਵਾਮਿਕਾ ਮੂਲ ਰੂਪ ਵਿੱਚ ਇੱਕ ਪੰਜਾਬੀ ਹੈ ਪੰਜਾਬੀ ਪਰਿਵਾਰ ਨਾਲ ਸਬੰਧਤ ਅਦਾਕਾਰਾ ਚੰਡੀਗੜ੍ਹ ਵਿੱਚ ਪੈਦਾ ਹੋਈ ਸੀ ਵਾਮਿਕਾ ਇੱਕ ਚੰਗੀ ਕਥਕ ਡਾਂਸਰ ਵੀ ਹੈ ਵਾਮਿਕਾ ਨੇ 'ਜਬ ਵੀ ਮੈਟ', 'ਲਵ ਆਜ ਕਲ', 'ਬਿੱਟੂ ਬੌਸ' ਵਰਗੀਆਂ ਫਿਲਮਾਂ 'ਚ ਕੀਤਾ ਹੈ ਕੰਮ ਦਿਲ ਦੀਆ ਗੱਲਾਂ, ਨਿੱਕਾ ਜੈਲਦਾਰ, ਦੂਰਬੀਨ, ਇਸ਼ਕ ਬ੍ਰਾਂਡੀ, ਇਸ਼ਕ ਹਾਜ਼ਿਰ ਹੈ ਵਰਗੀਆਂ ਫਿਲਮਾਂ ਵਿੱਚ ਕੀਤਾ ਕੰਮ ਵਾਮਿਕਾ ਨੇ ਕਈ ਪੰਜਾਬੀ ਐਲਬਮਾਂ ਵਿੱਚ ਵੀ ਕੀਤਾ ਕੰਮ