ਅਦਾਕਾਰਾ ਇਨੀ ਦਿਨੀਂ ਹਾਲੀਡੇ ਇਨਜੁਆਏ ਕਰ ਰਹੀ ਹੈ

ਹਾਲ ਹੀ 'ਚ ਧਵਨੀ ਨੇ ਇੰਸਟਾਗ੍ਰਾਮ 'ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ

ਫੋਟੋਆਂ 'ਚ ਅਦਾਕਾਰਾ ਦਾ ਕਾਫੀ ਕਿਊਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ

ਹਰ ਇਕ ਫੋਟੋ 'ਚ ਧਵਨੀ ਵੱਖ-ਵੱਖ ਤਰ੍ਹਾਂ ਦੇ ਕਿਊਟ ਫੇਸ ਬਣਾਉਂਦੀ ਨਜ਼ਰ ਆਈ

ਧਵਨੀ ਦੀ ਇਨ੍ਹਾਂ ਫੋਟੋਆਂ ਨੂੰ ਦੇਖ ਫੈਨਜ਼ ਦੀਵਾਨੇ ਹੋ ਗਏ

ਇਹ ਹੈ ਧਵਨੀ ਭਾਨੂਸ਼ਾਲੀ ਦਾ ਅਨੋਖਾ ਕਿਊਟ ਅੰਦਾਜ਼

ਧਵਨੀ ਨੂੰ ਗਾਣੇ ਵਾਸਤੇ ਤੋਂ ਖੂਬ ਫੇਮ ਮਿਲਿਆ ਸੀ

ਇਸ ਗਾਣੇ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤਾ ਸੀ

ਧਵਨੀ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ 19 ਸਾਲ ਦੀ ਉਮਰ 'ਚ ਕੀਤੀ ਸੀ

ਧਵਨੀ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ 19 ਸਾਲ ਦੀ ਉਮਰ 'ਚ ਕੀਤੀ ਸੀ