ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪੂਰੀ ਦੁਨੀਆ ਵਿੱਚ ਫੈਨ
ਭਾਰਤੀ ਟੀਮ 'ਚ ਕਪਤਾਨ ਰਹਿੰਦਿਆਂ ਫੋਨੀ ਨੇ ਕਈ ਆਈਸੀਸੀ ਟਰਾਫੀਆਂ ਜਿੱਤੀਆਂ
ਤਾਮਿਲਨਾਡੂ 'ਚ ਵੀ ਧੋਨੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ 'ਚ
ਖ਼ਬਰ ਆ ਰਹੀ ਹੈ ਕਿ ਧੋਨੀ ਫਿਲਮੀ ਦੁਨੀਆ 'ਚ ਐਂਟਰੀ ਕਰ ਸਕਦੈ
ਧੋਨੀ ਦੀ ਪਹਿਲੀ ਪ੍ਰੋਡਕਸ਼ਨ ਵਿੱਚ ਨਯਨਤਾਰਾ ਨੂੰ ਮੁੱਖ ਅਦਾਕਾਰਾ ਵਜੋਂ ਦੇਖਿਆ ਜਾ ਸਕਦੈ
ਨਯਨਤਾਰਾ ਬਾਲੀਵੁੱਡ 'ਚ ਸ਼ਾਹਰੁਖ ਖਾਨ ਦੇ ਨਾਲ ਆਪਣੇ ਡੈਬਿਊ ਦੀ ਤਿਆਰੀ ਕਰ ਰਹੀ ਹੈ