ਬਾਲੀਵੁੱਡ 'ਚ ਕਾਂਤਾ ਗਰਲ ਦੇ ਨਾਂ ਨਾਲ ਮਸ਼ਹੂਰ ਸ਼ੈਫਾਲੀ ਜਰੀਵਾਲਾ

ਸ਼ੈਫਾਲੀ ਨੇ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਇੰਟਰਨੈੱਟ 'ਤੇ ਕੋਹਰਾਮ ਮਚਾ ਦਿੱਤਾ ਹੈ।

ਸ਼ੈਫਾਲੀ ਬਲੈਕ ਬਿਕਨੀ ਪਹਿਨ ਕੇ ਪੂਲ 'ਚ ਫਲੌਟ ਕਰਦੀ ਨਜ਼ਰ ਆ ਰਹੀ ਹੈ।

ਜਰੀਵਾਲਾ ਆਪਣੀ ਖੂਬਸੂਰਤ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਸ਼ੈਫਾਲੀ ਨੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਹ ਆਪਣੀਆਂ ਖੁਸ਼ਹਾਲ ਤਸਵੀਰਾਂ ਨਾਲ ਫ਼ੈਨਜ ਦਾ ਦਿਲ ਜਿੱਤ ਲੈਂਦੀ ਹੈ।

ਸ਼ੈਫਾਲੀ ਕੋਲ ਖ਼ੂਬਸੂਰਤ ਬਿਕਨੀ ਦਾ ਕਾਫ਼ੀ ਕਲੇਕਸ਼ਨ ਹੈ।

ਜਿਸ ਨੂੰ ਪਹਿਨ ਕੇ ਉਹ ਆਪਣਾ ਜਲਵਾ ਦਿਖਾਉਂਦੀ ਨਜ਼ਰ ਆਉਂਦੀ ਹੈ।



ਜਿਸ ਨੂੰ ਪਹਿਨ ਕੇ ਉਹ ਆਪਣਾ ਜਲਵਾ ਦਿਖਾਉਂਦੀ ਨਜ਼ਰ ਆਉਂਦੀ ਹੈ।

ਸ਼ੇਫਾਲੀ ਇਨ੍ਹੀਂ ਦਿਨੀਂ ਗੋਆ 'ਚ ਆਪਣੇ ਪਤੀ ਨਾਲ ਟਾਈਮ ਬਤੀਤ ਕਰ ਰਹੀ ਹੈ।