ਵਾਣੀ ਨੇ ਦਿਲਕਸ਼ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਲਾਈ ਅੱਗ ਚੰਡੀਗੜ੍ਹ ਕਰੇ ਆਸ਼ਿਕੀ ਫਿਲਮ 'ਚ ਦਿਖੀ ਸੀ ਵਾਣੀ ਫਿਲਮ ਬੇਲਬਾਟਮ 'ਚ ਵੀ ਨਜ਼ਰ ਆਈ ਸੀ ਅਦਾਕਾਰਾ ਵਾਣੀ ਨੇ ਫਿਲਮ ਸ਼ੁੱਧ ਦੇਸੀ ਰੋਮਾਂਸ ਨਾਲ ਬਾਲੀਵੁੱਡ 'ਚ ਕੀਤਾ ਡੈਬਿਊ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਵਾਣੀ ਵਾਣੀ ਦੀ ਹਰ ਅਦਾ 'ਤੇ ਮਰਦੇ ਹਨ ਲੋਕ ਵਾਣੀ ਨੇ ਚਲਾਇਆ ਆਪਣੀਆਂ ਅਦਾਵਾਂ ਦਾ ਜਾਦੂ ਬੇਹੱਦ ਗਲੈਮਰਸ ਅਦਾਕਾਰਾ ਹੈ ਕਪੂਰ ਵਾਣੀ ਦੀ ਫੋਟੋਜ਼ ਫੈਨਜ਼ ਨੂੰ ਆਉਂਦੀਆਂ ਹਨ ਬਹੁਤ ਪਸੰਦ