ਟੀਵੀ ਦੀ ਜਾਣੀ-ਪਛਾਣੀ ਅਦਾਕਾਰਾ ਹੈ ਅਵਿਕਾ ਗੌਰ

'ਆਨੰਦੀ' ਦੇ ਨਾਮ ਨਾਲ ਫੇਮਸ ਹੈ ਅਦਾਕਾਰਾ

ਆਨੰਦੀ ਦੇ ਕਿਰਦਾਰ ਨੂੰ ਅੱਜ ਵੀ ਪਿਆਰ ਦਿੰਦੇ ਨੇ ਲੋਕ

ਟੀਵੀ ਦੇ ਇਲਾਵਾ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ ਅਵਿਕਾ

ਤੇਲਗੂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ ਅਵਿਕਾ ਗੌਰ

ਕਈ ਸ਼ੋਅਜ਼ 'ਚ ਵੀ ਆ ਚੁੱਕੀ ਹੈ ਨਜ਼ਰ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਦਾਕਾਰਾ

ਇੱਕ ਤੋਂ ਵੱਧ ਇੱਕ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਅਦਾਕਾਰਾ



ਆਏ ਦਿਨ ਵਾਇਰਲ ਹੋ ਜਾਂਦੀਆਂ ਨੇ ਅਵਿਕਾ ਦੀਆਂ ਫੋਟੋਜ਼

ਰਿਅਲ ਲਾਈਫ 'ਚ ਕਾਫੀ ਕੂਲ ਹੈ ਅਦਾਕਾਰਾ