ਕਸ਼ਮੀਰ ਘੁੰਮਣ ਗਈ ਸਾਰਾ ਅਲੀ ਖ਼ਾਨ ਬਣੀ ਸ਼ੈੱਫ

ਕਸ਼ਮੀਰ ਘੁੰਮਣ ਗਈ ਸਾਰਾ ਅਲੀ ਖ਼ਾਨ ਬਣੀ ਸ਼ੈੱਫ

ਸਾਰਾ ਅਲੀ ਖ਼ਾਨ ਟ੍ਰੈਵਲ ਲਵਰ ਹੈ ਤੇ ਆਪਣੀਆਂ ਪੋਸਟਾਂ ਨਾਲ ਫੈਨਸ ਨੂੰ ਟ੍ਰੈਵਲਿੰਗ ਗੋਲਸ ਦਿੰਦੀ ਹੈ

ਹਾਲ ਹੀ 'ਚ ਸਾਰਾ ਅਲੀ ਖ਼ਾਨ ਕਸ਼ਮੀਰ ਦੀਆਂ ਘਾਟੀਆਂ 'ਚ ਛੁੱਟੀਆਂ ਮਨਾ ਰਹੀ ਹੈ

ਕਸ਼ਮੀਰ ਦੀ ਵਾਦੀਆਂ ਤੋਂ ਸਾਰਾ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ

ਸਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਖਾਣਾ ਬਣਾ ਰਹੀ ਹੈ

ਸਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਖਾਣਾ ਬਣਾ ਰਹੀ ਹੈ

ਸਾਰਾ ਨੇ ਚਾਰੋਂ ਪਾਸਿਓਂ ਪਹਾੜਾਂ ਨਾਲ ਘਿਰੀ ਪਹਿਲਗਾਮ ਦੀ ਘਾਟੀ 'ਚ ਟ੍ਰੈਕਿੰਗ ਦਾ ਆਨੰਦ ਮਾਣਿਆ

ਸਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਕੈਂਪ ਸਾਈਟ 'ਤੇ ਆਪਣੀ ਕੁਕਿੰਗ ਕਲਾਸ ਦੀ ਝਲਕ ਸ਼ੇਅਰ ਕੀਤੀ

ਸਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਕੈਂਪ ਸਾਈਟ 'ਤੇ ਆਪਣੀ ਕੁਕਿੰਗ ਕਲਾਸ ਦੀ ਝਲਕ ਸ਼ੇਅਰ ਕੀਤੀ

ਵੀਡੀਓ ਸ਼ੇਅਰ ਕਰਦੇ ਹੋਏ ਸਾਰਾ ਨੇ ਇਸ ਦਾ ਕੈਪਸ਼ਨ ਦਿੱਤਾ, ਡਿਨਰ ਟਾਈਮ।

ਹਾਲ ਹੀ 'ਚ ਸਾਰਾ ਨੇ ਫਰਾਹ ਖ਼ਾਨ ਦੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ ਖਤਰਾ ਖਤਰਾ ਸ਼ੋਅ ਵਿੱਚ ਵੀ ਹਿੱਸਾ ਲਿਆ

ਸਾਰਾ ਦੀ ਆਖਰੀ ਫਿਲਮ ਅਕਸ਼ੈ ਕੁਮਾਰ ਅਤੇ ਧਨੁਸ਼ ਦੇ ਨਾਲ ਆਨੰਦ ਐਲ ਰਾਏ ਦੀ ਅਤਰੰਗੀ ਰੇ ਸੀ