ਦੀਪਿਕਾ ਪਾਦੁਕੋਣ ਨੇ ਰੈੱਡ ਕਲਰ ਦੀ ਡਰੈੱਸ 'ਚ ਸਿਜ਼ਲਿੰਗ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੀਪਿਕਾ ਪਾਦੁਕੋਣ ਨੇ ਹਾਲ ਹੀ 'ਚ ਰੈੱਡ ਕਲਰ ਦੀ ਡਰੈੱਸ 'ਚ ਇਕ ਫੋਟੋ ਸ਼ੇਅਰ ਕੀਤੀ ਹੈ। ਤਾਜ਼ਾ ਤਸਵੀਰਾਂ 'ਚ ਦੀਪਿਕਾ ਲਾਲ ਮਿਰਚ ਤੋਂ ਵੀ ਜ਼ਿਆਦਾ ਹੌਟ ਲੱਗ ਰਹੀ । ਦੀਪਿਕਾ ਪਾਦੁਕੋਣ ਦਾ ਲਾਲ ਗਲੈਮਰ ਲੁੱਕ ਅਮਰੀਕੀ ਮਾਡਲ ਕੋਰਟਨੀ ਕਰਦਸ਼ੀਅਨ ਨਾਲ ਮਿਲਦਾ ਜੁਲਦਾ ਹੈ। ਦੀਪਿਕਾ ਨੇ ਲੇਟੈਸਟ ਫੋਟੋਸ਼ੂਟ 'ਚ ਡਾਰਕ ਲਿਪਸਟਿਕ ਨਾਲ ਆਪਣੀ ਲੁੱਕ 'ਚ ਗਲੈਮਰ ਤੜਕਾ ਲਗਾਇਆ ਹੈ। ਦੀਪਿਕਾ ਪਾਦੁਕੋਣ ਦੀ ਨਵੀਂ ਫਿਲਮ ਗਹਿਰਾਈਆਂ ਰਿਲੀਜ਼ ਹੋਣ ਵਾਲੀ ਹੈ। ਦੀਪਿਕਾ ਪਾਦੂਕੋਣ ਆਪਣੀ ਨਵੀਂ ਫਿਲਮ ਗਹਿਰਾਈਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ 'ਚ ਹੈ। ਫਿਲਮ ਗਹਿਰਾਈਆਂ 'ਚ ਦੀਪਿਕਾ ਪਾਦੂਕੋਣ, ਸਿਧਾਂਤ ਚਤੁਰਵੇਦੀ, ਅਨਨਿਆ ਪਾਂਡੇ ਦੇ ਨਾਲ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ। ਦੀਪਿਕਾ ਪਾਦੂਕੋਣ ਨੇ ਕਿਹਾ ਕਿ ਇੰਨੇ ਇੰਟੀਮੇਟ ਸੀਨ ਦੇਣਾ ਉਸ ਲਈ ਕੋਈ ਆਸਾਨ ਗੱਲ ਨਹੀਂ ਸੀ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਦੀ ਨਵੀਂ ਫਿਲਮ 11 ਫਰਵਰੀ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਹੈ।