ਗਹਿਰਾਈਆਂ ਦੇ ਪ੍ਰਮੋਸ਼ਨ ਦੌਰਾਨ ਨਜ਼ਰ ਆਇਆ ਦੀਪਿਕਾ ਦਾ ਰੈਡ ਹੌਟ ਅੰਦਾਜ਼
ਦੀਪਿਕਾ ਪਾਦੂਕੋਣ ਨੇ ਗਹਿਰਾਈਆਂ ਦੇ ਟ੍ਰੇਲਰ ਲਾਂਚ ਤੋਂ ਬਾਅਦ ਸ਼ੇਅਰ ਕੀਤੀਆਂ ਸ਼ਾਨਦਾਰ ਫੋਟੋਆਂ
ਰੈੱਡ ਫੌਕਸ ਲੈਦਰ ਬਾਡੀਕੋਨ ਡਰੈੱਸ 'ਚ ਦੀਪਿਕਾ ਦਾ ਸੀਜ਼ਲਿੰਗ ਅੰਦਾਜ਼
ਕਿਸੇ ਆਊਟਫਿਟ ਨੂੰ ਕੈਰੀ ਕਰਨ 'ਚ ਕਮਾਲ ਹੈ ਦੀਪਿਕਾ
'ਗਹਿਰਾਈਆਂ ਫਿਲਮ ਦਾ Doobey ਗੀਤ ਰਿਲੀਜ਼, ਨਜ਼ਰ ਆਈ ਸਿਧਾਂਤ ਨਾਲ ਦੀਪਿਕਾ ਦੀ ਕੈਮਿਸਟ੍ਰੀ
ਫੈਨਜ਼ ਇਸ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ
'ਗਹਿਰਾਈਆਂ' 'ਚ ਦੀਪਿਕਾ ਤੇ ਸਿਧਾਂਤ ਵਿਚਾਲੇ ਕਈ ਇੰਟੀਮੇਟ ਸੀਨਜ਼
'ਗਹਿਰਾਈਆਂ' ਦੇ ਸਾਰੇ ਸਿਤਾਰੇ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਮੋਸ਼ਨ ਕਰ ਰਹੇ ਹਨ