ਕਾਨਸ ਫੈਸਟੀਵਲ 2022 ਵਿੱਚ ਦੀਪਿਕਾ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ

ਦੀਪਿਕਾ ਨੇ ਕਾਨਸ ਫੈਸ਼ਨ ਦਾ ਨਵਾਂ ਆਯਾਮ ਸੈੱਟ ਕੀਤਾ

ਕਾਨਸ ਦੇ ਆਖਰੀ ਦਿਨ ਵੀ ਉਨ੍ਹਾਂ ਨੇ ਆਪਣੇ ਲੁੱਕ ਨਾਲ ਚਾਰੇ ਪਾਸੇ ਧਮਾਲ ਮਚਾ ਦਿੱਤੀ

ਆਖਰੀ ਦਿਨ ਅਭਿਨੇਤਰੀ ਸਫੇਦ ਸਾੜੀ 'ਚ ਰੈੱਡ ਕਾਰਪੇਟ 'ਤੇ ਪਹੁੰਚੀ

ਉਹਨਾਂ ਦਾ ਰਾਇਲ ਲੁੱਕ ਦੇਖਦੇ ਹੀ ਬਣਦਾ ਸੀ।

ਦੀਪਿਕਾ ਵ੍ਹਾਈਟ ਰਫਲ ਸਾੜ੍ਹੀ ਅਤੇ ਮੈਚਿੰਗ ਸਟ੍ਰੈਪਲੇਸ ਬ੍ਰਾਲੇਟ 'ਚ ਨਜ਼ਰ ਆਈ

ਇਸ ਸਾੜ੍ਹੀ ਦੇ ਨਾਲ ਉਹਨਾਂ ਨੇ ਮੋਤੀਆਂ ਨਾਲ ਭਰਿਆ ਹੈਵੀ ਨੇਕਪੀਸ ਕੈਰੀ ਕੀਤਾ

ਅਬੂ ਜਾਨੀ-ਸੰਦੀਪ ਖੋਸਲਾ ਵੱਲੋਂ ਡਿਜ਼ਾਈਨ ਕੀਤੀ ਗਈ ਹੈ ਇਹ ਸਾੜ੍ਹੀ

ਨੈਕਪੀਸ ਪਹਿਨ ਕੇ ਆਪਣੇ ਆਪ ਨੂੰ ਦੀਪਿਕਾ ਨੇ ਦਿੱਤਾ ਸ਼ਾਹੀ ਲੁੱਕ


ਦੀਪਿਕਾ ਦੇ ਲੁੱਕ ਨੂੰ ਜਿਸ ਨੇ ਇੱਕ ਵਾਰ ਦੇਖਿਆ ਬਸ ਦੇਖਦੇ ਹੀ ਰਹਿ ਗਿਆ



ਸਿਲਵਰ ਈਅਰਰਿੰਗਸ, ਨਿਊਡ ਮੇਕਅਪ ਅਤੇ ਸਲੀਕ ਬਨ ਹੇਅਰਸਟਾਈਲ ਨਾਲ ਉਹਨਾਂ ਨੇ ਆਪਣਾ ਲੁੱਕ ਕੰਪਲੀਟ ਕੀਤਾ