ਫੈਨਸ ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਦਾ ਬੇਸਬਰੀ ਨਾਲ ਇੰਤਜ਼ਾਰ
ਗੰਗੂਬਾਈ ਕਾਠੀਆਵਾੜੀ ਫਿਲਮ 25 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼
ਫਿਲਮ 'ਚ ਆਲੀਆ ਦਾ ਲੁੱਕ ਕਾਫੀ ਵੱਖਰਾ ਨਜ਼ਰ ਆਉਣ ਵਾਲਾ
ਦੱਸ ਦਈਏ ਕਿ 23 ਫਰਵਰੀ ਨੂੰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ
ਈ ਮਸ਼ਹੂਰ ਹਸਤੀਆਂ ਨੇ ਗੰਗੂਬਾਈ ਕਾਠੀਆਵਾੜੀ ਫਿਲਮ ਦੀ ਖਾਸ ਸਕ੍ਰੀਨਿੰਗ ਅਟੈਂਡ ਕੀਤੀ
ਇਸ ਦੌਰਾਨ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਨੂੰ ਇੱਕਠੇ ਸਪੌਟ ਕੀਤਾ ਗਿਆ
ਅਨੰਨਿਆ ਪਾਂਡੇ ਵੀ ਰੂਮਰਡ ਬੁਆਏਫ੍ਰੈਂਡ ਈਸ਼ਾਨ ਖੱਟਰ ਦੇ ਨਾਲ ਸਕ੍ਰੀਨਿੰਗ 'ਤੇ ਪਹੁੰਚੀ
ਐਕਟਰਸ ਜੈਨੇਲਿਆ ਵੀ ਗੰਗੂਬਾਈ ਕਾਠੀਆਵਾੜੀ ਵੇਖਣ ਆਈ
ਆਲੀਆ ਅਤੇ ਦੀਪਿਕਾ ਨੂੰ ਵ੍ਹਾਈਟ ਕਲਰ ਦੇ ਕੱਪੜੀਆਂ 'ਚ ਟੁਵੀਨਿੰਗ ਕਰਦੇ ਸਪੌਟ ਕੀਤਾ ਗਿਆ