ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਅਤੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ ਨੁਸਰਤ ਜਹਾਂ ਬੰਗਾਲੀ ਵਿੱਚ ਤਾਂ ਫੇਮਸ ਸੀ ਪਰ ਹੁਣ ਉਹ ਇੰਟਰਨੈੱਟ ਸਨਸਨੀ ਬਣ ਗਈ ਹੈ। ਨੁਸਰਤ ਕਦੇ ਆਪਣੇ ਵਿਆਹ ਕਾਰਨ ਅਤੇ ਕਦੇ ਆਪਣੀ ਹੌਟਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਅਦਾਕਾਰਾ ਨੁਸਰਤ ਜਹਾਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਨੁਸਰਤ ਜਹਾਂ ਆਪਣੀਆਂ ਬਿਹਤਰੀਨ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਨੁਸਰਤ ਨੇ ਆਪਣੀਆਂ ਕੁਝ ਸਮੋਕਿੰਗ ਹੌਟ ਫੋਟੋਆਂ ਸ਼ੇਅਰ ਕੀਤੀਆਂ ਹਨ ਵੈਸੇ ਨੁਸਰਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫ਼ੈਨਜ ਵੀ ਦੀਵਾਨੇ ਹੋ ਗਏ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕਾਫੀ ਖ਼ੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਨੇ ਕੁਰੇਸ਼ੀਆ ਦਾ ਬਣਿਆ ਚਿੱਟੇ ਰੰਗ ਦਾ ਸ਼ਰਗ ਪਾਇਆ ਹੋਇਆ ਹੈ ਇਸ ਦੇ ਨਾਲ ਪੀਲੇ ਰੰਗ ਦੀ ਬਿਕਨੀ ਪਾਈ ਹੋਈ ਹੈ। ਅਦਾਕਾਰਾ ਬੀਚ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ।