ਡੇਂਗੂ ਇੱਕ ਖ਼ਤਰਨਾਕ ਬਿਮਾਰੀ ਹੈ, ਜੋ ਗੰਭੀਰ ਹੋ ਸਕਦੀ ਹੈ। ਜਦੋਂ ਏਡੀਜ਼ ਮੱਛਰ ਡੇਂਗੂ ਦੇ ਮਰੀਜ਼ ਨੂੰ ਕੱਟਦਾ ਹੈ ਤਾਂ ਡੇਂਗੂ ਦਾ ਵਾਇਰਸ ਮੱਛਰ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ।