Deodhar Trophy Final 2023: ਭਾਰਤੀ ਘਰੇਲੂ ਕ੍ਰਿਕਟ ਦੇ ਵੱਕਾਰੀ ਲਿਸਟ-ਏ ਟੂਰਨਾਮੈਂਟ ਦੇਵਧਰ ਟਰਾਫੀ 2023 ਦਾ ਫਾਈਨਲ ਮੈਚ ਦੱਖਣੀ ਜ਼ੋਨ ਅਤੇ ਪੂਰਬੀ ਜ਼ੋਨ ਦੀ ਟੀਮ ਵਿਚਕਾਰ ਖੇਡਿਆ ਜਾ ਰਿਹਾ ਹੈ।