ਦੇਸੀ ਘਿਓ ਭਾਰਤੀ ਰਸੋਈ ਦੇ ਵਿੱਚ ਆਮ ਮਿਲ ਜਾਂਦਾ ਹੈ। ਘਿਓ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੇਕਰ ਇਹ ਫਾਇਦੇਮੰਦ ਹੈ ਤਾਂ ਜ਼ਿਆਦਾ ਵਰਤੋਂ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦੀ ਹੈ।