ਦੇਵੋਲੀਨਾ ਨੇ ਭੋਲੀ ਭਾਲੀ ਗੋਪੀ ਬਹੂ ਦੇ ਕਿਰਦਾਰ 'ਚ ਦਰਸ਼ਕਾਂ ਦਾ ਕਾਫੀ ਦਿਲ ਜਿੱਤ ਲਿਆ ਹੈ ਅਸਲ ਜ਼ਿੰਦਗੀ 'ਚ ਦੇਵੋਲੀਨਾ ਭੱਟਾਚਾਰੀਆ ਕਾਫੀ ਬੋਲਡ ਅਤੇ ਗਲੈਮਰਸ ਹੈ ਦੇਵੋਲੀਨਾ ਭੱਟਾਚਾਰੀਆ 22 ਅਗਸਤ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ ਦੇਵੋਲੀਨਾ ਬੋਲਡ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਰਹਿੰਦੀ ਹੈ ਉਸ ਦੀਆਂ ਖੂਬਸੂਰਤ ਤੇ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇੰਸਟਾਗ੍ਰਾਮ 'ਤੇ ਦੇਵੋਲੀਨਾ ਭੱਟਾਚਾਰੀਆ ਦੇ ਕਰੀਬ 3.2 ਮਿਲੀਅਨ ਫਾਲੋਅਰਜ਼ ਹਨ ਦੱਸ ਦੇਈਏ ਕਿ ਦੇਵੋਲੀਨਾ ਭੱਟਾਚਾਰਜੀ ਇੱਕ ਬੰਗਾਲੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਭਿਨੇਤਰੀ ਦਾ ਜਨਮ ਤੇ ਪਾਲਣ ਪੋਸ਼ਣ ਅਸਾਮ 'ਚ ਸ਼ਿਵਸਾਗਰ ਨਾਮਕ ਸਥਾਨ 'ਚ ਹੋਇਆ ਸੀ ਦੇਵੋਲੀਨਾ ਸ਼ਾਨਦਾਰ ਅਭਿਨੇਤਰੀ ਹੋਣ ਦੇ ਨਾਲ-ਨਾਲ ਗਹਿਣਿਆਂ ਦੀ ਡਿਜ਼ਾਈਨਰ ਵੀ ਹੈ ਉਸਨੇ 2011 ਵਿੱਚ ਟੀਵੀ ਸੀਰੀਅਲ 'ਸਾਵਰੇ ਸਬਕੇ ਸਪਨੇ.. ਪ੍ਰੀਤੋ' ਨਾਲ ਆਪਣੀ ਸ਼ੁਰੂਆਤ ਕੀਤੀ