ਅਦਾਕਾਰਾ ਟੀਨਾ ਦੱਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਅਕਸਰ ਆਪਣੀਆਂ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ 'ਚ ਟੀਨਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਟੀਨਾ ਗ੍ਰੇ ਸੂਟ ਅਤੇ ਬਲੈਕ ਫਲੋਰਲ ਦੁਪੱਟਾ ਪਹਿਨੇ ਨਜ਼ਰ ਆ ਰਹੀ ਹੈ ਇਸ ਸਾਧਾਰਨ ਪਹਿਰਾਵੇ 'ਚ ਵੀ ਅਦਾਕਾਰਾ ਕਾਫੀ ਗਲੈਮਰਸ ਲੱਗ ਰਹੀ ਹੈ ਟੀਨਾ ਨੇ ਇਸ ਪਹਿਰਾਵੇ ਦੇ ਨਾਲ ਵੱਡੇ ਈਅਰਰਿੰਗਸ ਪਾਏ ਹੋਏ ਹਨ ਇਸ ਦੇ ਨਾਲ ਹੀ ਉਸ ਨੇ ਈਅਰਰਿੰਗਸ ਨਾਲ ਮੇਲ ਖਾਂਦਾ ਹੈਂਡਪੀਸ ਵੀ ਕੈਰੀ ਕੀਤਾ ਹੈ ਆਪਣੀ ਲੁੱਕ ਨੂੰ ਪੂਰਾ ਕਰਨ ਲਈ ਟੀਨਾ ਨੇ ਨੇਚੁਰਲ ਮੇਕਅੱਪ ਕੀਤਾ ਅਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਟੀਨਾ ਦੱਤਾ ਇਸ ਆਊਟਫਿਟ ਵਿੱਚ ਬੇਹੱਦ ਸਿਜ਼ਲਿੰਗ ਅਤੇ ਗਲੈਮਰਸ ਦਿਖ ਰਹੀ ਹੈ ਟੀਨਾ ਇਨ੍ਹੀਂ ਦਿਨੀਂ ਜੈ ਭਾਨੁਸ਼ਾਲੀ ਨਾਲ ਸੀਰੀਅਲ 'ਹਮ ਰਹੇ ਨਾ ਰਹੇ ਹਮ' 'ਚ ਨਜ਼ਰ ਆ ਰਹੀ ਹੈ