ਦੀਆ ਮਿਰਜ਼ਾ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਨੇ ਅਨਾਰਕਲੀ ਕੁੜਤਾ ਪਾਇਆ ਹੋਇਆ ਹੈ ਇਸ ਕੁੜਤੇ 'ਚ ਉਸ ਦਾ ਲੁੱਕ ਕਾਫੀ ਸਾਦਾ ਅਤੇ ਰਾਇਲ ਲੱਗ ਰਿਹਾ ਹੈ ਇਨ੍ਹਾਂ ਤਸਵੀਰਾਂ 'ਚ ਦੀਆ ਨੇ ਮੈਰੂਨ ਰੰਗ ਦਾ ਅਨਾਰਕਲੀ ਕੁੜਤਾ ਪਾਇਆ ਹੋਇਆ ਹੈ ਦੀਆ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ ਦੀਆ ਮਿਰਜ਼ਾ ਨੇ ਕੁੜਤੇ ਦੇ ਨਾਲ ਗੂੜ੍ਹੇ ਨੀਲੇ ਰੰਗ ਦਾ ਜ਼ਰੀ ਵਰਕ ਦੁਪੱਟਾ ਕੈਰੀ ਕੀਤਾ ਹੈ ਦੀਆ ਨੇ ਗੋਲਡਨ ਕਲਰ ਦਾ ਚੋਕਰ, ਕੰਨਾਂ 'ਚ ਮੈਚਿੰਗ ਈਅਰਰਿੰਗਸ ਤੇ ਹੱਥ 'ਚ ਰਿੰਗ ਪਾਈ ਹੋਈ ਹੈ ਦੀਆ ਨੇ ਲਾਲ ਬਿੰਦੀ, ਆਈਲਾਈਨਰ ਤੇ ਲਾਲ ਲਿਪਸਟਿਕ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੇਅਰਸਟਾਈਲ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਪੋਨੀਟੇਲ ਵਿੱਚ ਸਟਾਈਲ ਕੀਤਾ ਹੈ ਅਭਿਨੇਤਰੀ ਨੇ ਗੋਲਡਨ ਕਲਰ ਦੀ ਜੁੱਤੀ ਪਹਿਨੀ ਹੈ ਜੋ ਉਸ ਦੇ ਲੁੱਕ ਨੂੰ ਰਾਇਲ ਟਚ ਦੇ ਰਹੀ ਹੈ