ਸ਼ਰਾਬ ਦੇ ਸ਼ੌਕੀਨਾਂ ਨੂੰ ਪਤਾ ਹੈ ਕਿ ਰਮ, ਵੋਡਕਾ, ਵਾਈਨ ਅਤੇ ਵ੍ਹਿਸਕੀ ਵਿੱਚ ਕੀ ਅੰਤਰ ਹੈ?



ਪਰ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਘੱਟ ਜਾਣਕਾਰੀ ਹੁੰਦੀ ਹੈ



ਰਮ, ਵੋਡਕਾ, ਵਾਈਨ ਅਤੇ ਵ੍ਹਿਸਕੀ ਵਿੱਚ ਬਹੁਤ ਫਰਕ ਹੁੰਦਾ ਹੈ



ਉਨ੍ਹਾਂ ਨੂੰ ਬਣਾਉਣ ਦੇ ਤਰੀਕੇ ਤੋਂ ਲੈ ਕੇ ਇਸ ਵਿੱਚ ਅਲਕੋਹਲ ਦੀ ਮਾਤਰਾ ਤੱਕ ਅਲਗ ਹੁੰਦੀ ਹੈ



ਇਨ੍ਹਾਂ ਦਾ ਸੁਆਦ ਅਤੇ ਰੰਗ ਵੀ ਵੱਖਰਾ ਹੁੰਦਾ ਹੈ



ਰਮ ਨੂੰ ਲੋਕ ਸਰਦੀਆਂ ਵਿੱਚ ਪੀਣਾ ਵੱਧ ਪਸੰਦ ਕਰਦੇ ਹਨ



ਰਮ ਵਿੱਚ ਅਲਕੋਹਲ 40 ਫੀਸਦੀ ਤੋਂ ਵੱਧ ਹੁੰਦਾ ਹੈ



ਵੋਡਕਾ ਵਿੱਚ 40 ਤੋਂ 60 ਫੀਸਦੀ ਤੱਕ ਅਲਕੋਹਲ ਹੁੰਦਾ ਹੈ



ਵਾਈਨ ਵਿੱਚ 9 ਤੋਂ 18 ਫੀਸਦੀ ਤੱਕ ਅਲਕੋਹਲ ਹੁੰਦਾ ਹੈ



ਵ੍ਹਿਸਕੀ ਵਿੱਚ 35 ਤੋਂ 60 ਫੀਸਦੀ ਤੱਕ ਅਲਕੋਹਲ ਹੁੰਦਾ ਹੈ