ਪੰਜਾਬੀ ਸਿੰਗਰ ਐਕਟਰ ਦਿਲਜੀਤ ਦੋਸਾਂਝ ਦਾ ਬੀਤੇ ਦਿਨ ਯਾਨਿ 9 ਦਸੰਬਰ ਨੂੰ ਮੁੰਬਈ ‘ਚ ਕੰਸਰਟ ਸੀ

ਇਸ ਦੌਰਾਨ ਗਾਇਕ ਨੇ ਖੂਬ ਧਮਾਲਾਂ ਪਾਈਆਂ।

ਦਿਲਜੀਤ ਦੇ ਕੰਸਰਟ ਦੌਰਾਨ ਹਾਲ ਲੋਕਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ।

ਇਸ ਦੌਰਾਨ ਬਾਲੀਵੁੱਡ ਕਲਾਕਾਰਾਂ ਨੇ ਵੀ ਦਿਲਜੀਤ ਦੋਸਾਂਝ ਦੇ ਕੰਸਰਟ ‘ਚ ਹਿੱਸਾ ਲਿਆ

ਬਾਲੀਵੁੱਡ ‘ਚ ਦਿਲਜੀਤ ਦੇ ਕਈ ਦੋਸਤ ਹਨ।

ਉਨ੍ਹਾਂ ਵਿੱਚੋਂ ਇੱਕ ਹੈ ਅੰਗਦ ਬੇਦੀ।

ਅੰਗਦ ਬੇਦੀ ਨਾਲ ਦਿਲਜੀਤ ਦੀ ਦੋਸਤੀ ਉਦੋਂ ਹੋਈ, ਜਦੋਂ ਉਹ ‘ਸੂਰਮਾ’ ਫਿਲਮ ਦੀ ਸ਼ੂਟਿੰਗ ਹੋਈ ਸੀ।

ਅੰਗਦ ਬੇਦੀ ਤੇ ਦਿਲਜੀਤ ਉਦੋਂ ਤੋਂ ਦੋਸਤ ਹਨ ਜਦੋਂ ਉਹ ਫਿਲਮ 'ਸੂਰਮਾ' ਦੇ ਸੈੱਟ 'ਤੇ ਮਿਲੇ ਸਨ ਅਤੇ ਉਸ ਸਮੇਂ ਦੌਰਾਨ ਇਕੱਠੇ ਕੰਮ ਕੀਤਾ

ਅੰਗਦ ਨੇ ਆਪਣੀ ਪਤਨੀ ਨੇਹਾ ਧੂਪੀਆ ਦੇ ਨਾਲ ਬੀਤੀ ਰਾਤ ਮੁੰਬਈ ਵਿੱਚ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਵਿੱਚ ਸ਼ਿਰਕਤ ਕੀਤੀ

ਦਿਲਜੀਤ ਅਤੇ ਅੰਗਦ ਨੇ ਦਿਲ ਨੂੰ ਛੂਹ ਲੈਣ ਵਾਲੇ ਪਲ ਦੀ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਦੇ ਨਾਲ ਇੱਕ ਸ਼ਾਨਦਾਰ ਕੈਪਸ਼ਨ ਵੀ ਲਿਖਿਆ