ਆਪਣੇ ਵੱਖਰੇ ਅੰਦਾਜ਼ ਲਈ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ ਦਿਲਜੀਤ ਦੋਸਾਂਝ

ਆਪਣੇ 'Born to Shine' ਟੂਰ ਨੂੰ ਲੈ ਕੇ ਸੁਰਖੀਆਂ 'ਚ ਹਨ ਦਿਲਜੀਤ

ਰੋਜ਼ਾਨਾ ਇੰਸਟਾਗ੍ਰਾਮ 'ਤੇ ਤਸਵੀਰਾਂ ਅਪਲੋਡ ਕਰਦੇ ਰਹਿੰਦੇ ਹਨ ਦਿਲਜੀਤ

ਦਿਲਜੀਤ ਦੇ ਮਨਮੌਜੀ ਸੁਭਾਅ ਦੇ ਫੈਨਜ਼ ਨੇ ਦੀਵਾਨੇ

ਦਿਲਜੀਤ ਨੇ ਯੂਐੱਸ ਦੇ Haleakala National Park ਦੀਆਂ ਸ਼ੇਅਰ ਕੀਤੀਆਂ ਤਸਵੀਰਾਂ

ਤਸਵੀਰਾਂ 'ਚ ਦਿਲਜੀਤ ਨੇ ਕੀਤੀ ਖੂਬ ਮਸਤੀ

ਆਪਣੀ ਮਸਤੀ 'ਚ ਰਹਿੰਦੇ ਹਨ ਦਿਲਜੀਤ


ਤਸਵੀਰਾਂ ਦੇ ਕੈਪਸ਼ਨ 'ਚ ਦਿਲਜੀਤ ਨੇ ਲਿਖਿਆ- ਬੈਠਾ ਅੰਦਰ ਐਂ, ਰੌਲਾ ਬਾਹਰ ਐ



ਪਾਰਕ 'ਚ ਆਸਣ ਕਰਦੇ ਦਿਖੇ ਦਿਲਜੀਤ ਦੋਸਾਂਝ

ਵੀਡੀਓ ਦੇ ਕੈਪਸ਼ਨ 'ਚ ਦਿਲਜੀਤ ਨੇ ਲਿਖਿਆ- Laughing Buddha