ਹਰ ਨਾਗਰਿਕ ਦੇ ਉਂਗਲਾਂ ਦੇ ਨਿਸ਼ਾਨ ਤੇ ਅੱਖਾਂ ਦੀ ਰੈਟੀਨਾ ਸਕੈਨ ਕੀਤੀ ਜਾਂਦੀ ਹੈ

ਅੱਜ ਦੇ ਸਮੇਂ ਵਿੱਚ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ

ਆਧਾਰ ਕਾਰਡ ਤੋਂ ਬਿਨਾਂ ਕੋਈ ਵੀ ਕੰਮ ਕਰਨਾ ਮੁਸ਼ਕਲ ਹੈ

ਆਧਾਰ ਕਾਰਡ ਬਾਕੀ ਪਛਾਣ ਪੱਤਰਾਂ ਨਾਲੋਂ ਵੱਖਰਾ ਹੈ

ਇਸ ਵਿਚ ਹਰ ਨਾਗਰਿਕ ਦੀ ਬਾਇਓਮੀਟ੍ਰਿਕ ਜਾਣਕਾਰੀ ਦਰਜ ਹੁੰਦੀ ਹੈ

ਈ-ਆਧਾਰ ਕਾਰਡ

ਪੀਵੀਸੀ ਆਧਾਰ ਕਾਰਡ

mAadhaar ਕਾਰਡ

ਆਧਾਰ ਲੇਟਰ