ਵੀਡੀਓ ਬਣਾਉਣ ਤੋਂ ਪਹਿਲਾਂ ਪੁਸ਼ਪਾ ਗਰਲ ਰਸ਼ਮੀਕਾ ਮੰਦਾਨਾ ਦਾ ਹੁੰਦਾ ਇਹ ਹਾਲ
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਸ਼ਮਿਕਾ ਮੰਦਾਨਾ ਨੇ ਮਜ਼ਾਕੀਆ ਕੈਪਸ਼ਨ ਲਿਖਿਆ ਹੈ
ਲੇਟੇਸਟ ਵੀਡੀਓ ‘ਚ ਰਸ਼ਮੀਕਾ ਦਾ ਮੂਡ ਕੁਝ ਠੀਕ ਨਹੀਂ ਲੱਗ ਰਿਹਾ
ਵੀਡੀਓ ਨੂੰ ਸ਼ੇਅਰ ਕਰਦਿਆਂ ਰਸ਼ਮਿਕਾ ਨੇ ਲਿਖਿਆ ਹੈ ਕਿ ਕੰਮ ਨਾਲ ਸਬੰਧਿਤ ਵੀਡੀਓ ਬਣਾਉਂਦਿਆਂ ਮੇਰਾ ਮੂਡ ਅਜਿਹਾ ਹੁੰਦਾ
ਰਸ਼ਮੀਕਾ ਦੇ ਇਸ ਵੀਡੀਓ 'ਤੇ 15 ਮਿੰਟਾਂ 'ਚ 200000 ਤੋਂ ਵੱਧ ਵਿਊਜ਼ ਅਤੇ ਹਜ਼ਾਰਾਂ ਕਮੈਂਟ ਮਿਲੇ
ਰਸ਼ਮਿਕਾ ਮੰਦਾਨਾ ਹਾਲ ਹੀ 'ਚ ਫਿਲਮ 'ਪੁਸ਼ਪਾ' 'ਚ ਨਜ਼ਰ ਆਈ ਸੀ
ਰਿਪੋਰਟਾਂ ਮੁਤਾਬਕ ਰਸ਼ਮਿਕਾ ਨੂੰ ਫਿਲਮ ਪੁਸ਼ਪਾ ਲਈ 3 ਕਰੋੜ ਰੁਪਏ ਫੀਸ ਦਿੱਤੀ ਗਈ