ਖੂਬਸੂਰਤੀ ਦੇ ਮਾਮਲੇ 'ਚ ਅਦਾਕਾਰਾਂ ਨੂੰ ਮਾਤ ਦਿੰਦੀ ਹੈ Dhanshree verma

ਆਪਣੀਆਂ ਫੋਟੋਜ਼ ਨਾਲ ਜਿੱਤ ਲੈਂਦੀ ਹੈ ਫੈਨਜ਼ ਦਾ ਦਿਲ

ਸਵੈਗ ਦੇ ਮਾਮਲੇ 'ਚ ਵੀ ਅਦਾਕਾਰਾਂ ਤੋਂ ਨਹੀਂ ਘੱਟ

ਪੇਸ਼ੇ ਤੋਂ ਡਾਂਸਰ, ਯੂਟਿਊਬਰ ਅਤੇ ਕੋਰਿਓਗ੍ਰਾਫਰ ਹੈ ਧਨਸ਼੍ਰੀ

ਇੰਸਟਾਗ੍ਰਾਮ 'ਤੇ ਧਨਸ਼੍ਰੀ ਦੇ ਨੇ ਲੱਖਾਂ ਫੌਲੋਅਰਜ਼

ਕੋਰਿਓਗ੍ਰਾਫਰ ਹੋਣ ਦੇ ਨਾਲ-ਨਾਲ ਪੇਸ਼ੇ ਤੋਂ ਡੈਂਟਿਸਟ ਵੀ ਹੈ ਧਨਸ਼੍ਰੀ

ਸਾਲ 2014 'ਚ ਉਹਨਾਂ ਨੇ ਡੀਵਾਈ ਪਾਟਿਲ ਡੈਂਟਲ ਕਾਲਜ ਤੋਂ ਕੀਤਾ ਸੀ ਗ੍ਰੈਜੂਏਸ਼ਨ

ਡਾਂਸ ਦੇ ਇਲਾਵਾ ਧਨਸ਼੍ਰੀ ਨੂੰ ਕ੍ਰਿਕੇਟ 'ਚ ਵੀ ਹੈ ਕਾਫੀ ਦਿਲਚਸਪੀ


ਇਹ ਕਾਰਨ ਹੈ ਉਹਨਾਂ ਨੇ ਕ੍ਰਿਕੇਟਰ ਨੂੰ ਬਣਾਇਆ ਹੈ ਆਪਣਾ ਪਾਰਟਨਰ

ਯੁਜਵੇਂਦਰ ਚਾਹਲ ਦੀ ਪਤਨੀ ਨੇ ਦਿਖਾਇਆ ਗਲੈਮਰਸ ਅਵਤਾਰ