ਗਜਬ ਟ੍ਰਾਂਸਪਰਮੈਸ਼ਨ ਨਾਲ ਹਰਨਾਜ਼ ਸੰਧੂ ਨੇ ਫਿਰ ਕੀਤਾ ਹੈਰਾਨ
ਫੈਮਿਨਾ ਇੰਡੀਆ ਦੇ ਕਵਰ 'ਤੇ ਆਉਣ ਦੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਇੱਕ ਵਾਰ ਫਿਰ ਛਾਈ ਹਰਨਾਜ਼ ਕੌਰ ਸੰਧੂ
ਹਰਨਾਜ਼ ਸੰਧੂ ਦਿਮਾਗ ਨਾਲ ਸੁੰਦਰਤਾ ਦਾ ਸੰਪੂਰਨ ਸੁਮੇਲ
ਹਰਨਾਜ਼ ਨੂੰ ਭਾਰ ਵਧਣ ਕਾਰਨ ਵੀ ਕਾਫੀ ਟ੍ਰੋਲ ਕੀਤਾ ਗਿਆ ਸੀ
ਗਜਬ ਟ੍ਰਾਂਸਪਰਮੈਸ਼ਨ ਨਾਲ ਹਰਨਾਜ਼ ਸੰਧੂ ਨੇ ਫਿਰ ਕੀਤਾ ਹੈਰਾਨ ਇਨ੍ਹਾਂ ਸਾਰੀਆਂ ਆਲੋਚਨਾਵਾਂ ਨੇ ਹਰਨਾਜ਼ ਦੇ ਆਤਮ ਵਿਸ਼ਵਾਸ ਨੂੰ ਡੋਲਣ ਨਹੀਂ ਦਿੱਤਾ
ਗਜਬ ਟ੍ਰਾਂਸਪਰਮੈਸ਼ਨ ਨਾਲ ਹਰਨਾਜ਼ ਸੰਧੂ ਨੇ ਫਿਰ ਕੀਤਾ ਹੈਰਾਨ
ਇੱਕ ਵਾਰ ਫਿਰ ਹਰਨਾਜ਼ ਸੰਧੂ ਆਪਣੀ ਬਾਡੀ ਟਰਾਂਸਫਾਰਮੇਸ਼ਨ ਨੂੰ ਲੈ ਕੇ ਸਭ ਨੂੰ ਹੈਰਾਨ ਕਰ ਰਹੀ ਹੈ