ਨੀਆ ਨੇ ਰਵਾਇਤੀ ਲੁੱਕ 'ਚ ਆਪਣੀ ਬੇਹੱਦ ਖੂਬਸੂਰਤ ਫੋਟੋ ਸ਼ੇਅਰ ਕੀਤੀ ਹੈ।

ਇਸ ਤਸਵੀਰ 'ਚ ਨੀਆ ਰਾਇਲ ਬਲੂ ਕਲਰ ਦੇ ਸੂਟ 'ਚ ਨਜ਼ਰ ਆ ਰਹੀ ਹੈ।

ਬੋਲਡ ਮੇਕਅੱਪ ਦੇ ਨਾਲ ਖੁੱਲ੍ਹੇ ਵਾਲਾਂ 'ਚ ਉਸ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ।

ਨੀਆ ਦੀ ਇਸ ਤਸਵੀਰ 'ਤੇ ਫ਼ੈਨਜ ਖੂਬ ਲਾਈਕ ਤੇ ਕਮੈਂਟ ਕਰ ਰਹੇ ਹਨ।

ਨੀਆ ਵੈਸਟਰਨ ਦੇ ਨਾਲ ਰਵਾਇਤੀ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

ਨੀਆ ਸ਼ਰਮਾ ਦੀ ਫਿਟਨੇਟ ਦੇ ਲੋਕ ਕਾਇਲ ਹਨ।

ਉਹ ਆਪਣੀ ਟੋਨਡ ਬਾਡੀ ਲਈ ਜਮ ਕੇ ਵਰਕ ਆਊਟ ਕਰਦੀ ਹੈ।

ਨੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।