ਸਟਾਲਿਸ਼ ਤੇ ਗਲੈਮਰਸ ਅਦਾਕਾਰਾ ਹੈ ਕਾਜੋਲ

ਕਾਜੋਲ ਦਾ ਹਰ ਸਟਾਈਲ ਫੈਨਜ਼ ਨੂੰ ਆਉਂਦਾ ਹੈ ਪਸੰਦ

ਕਾਜੋਲ ਦੀਆਂ ਹਰ ਫੋਟੋਜ਼ ਫੈਨਜ਼ ਦੇ ਉਡਾ ਦਿੰਦੀਆਂ ਨੇ ਹੋਸ਼

ਕਾਜੋਲ ਦੀ ਐਕਟਿੰਗ ਦੇ ਦੁਨੀਆ ਭਰ 'ਚ ਹਨ ਦੀਵਾਨੇ

ਕਾਜੋਲ ਦੇ ਫੈਨਜ਼ ਉਹਨਾਂ ਦੀਆਂ ਦਿਲਕਸ਼ ਅਦਾਵਾਂ ਅਤੇ ਖੂਬਸੂਰਤੀ ਦੇ ਹਨ ਦੀਵਾਨੇ

ਕਾਜੋਲ ਦੇ ਚਾਹੁਣ ਵਾਲੇ ਉਹਨਾਂ ਦੀ ਇੱਕ ਝਲਕ ਦੇ ਰਹਿੰਦੇ ਹਨ ਦੀਵਾਨੇ

ਹਾਲੇ ਵੀ ਕਾਫੀ ਹੌਟ ਦਿਖਦੀ ਹੈ ਕਾਜੋਲ


ਆਉਣ ਵਾਲੇ ਪ੍ਰਾਜੈਕਟਸ ਨੂੰ ਲੈ ਕੇ ਕਾਫੀ ਬਿਜ਼ੀ ਰਹਿੰਦੀ ਹੈ ਕਾਜੋਲ



ਹਰ ਲੁੱਕ 'ਚ ਲੱਗਦੀ ਹੈ ਸਟਾਈਲਿਸ਼

ਰੈੱਡ ਡਰੈੱਸ 'ਚ ਕਾਜੋਲ ਨੇ ਦਿਖਾਇਆ ਗਲੈਮਰਸ ਅਵਤਾਰ