ਦੋਵਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਧਿਆਨ ਨਾਲ ਦੇਖੀਏ ਤਾਂ ਅੰਦਾਜ਼ਾ ਲਗਾਇਆ ਜਾ ਸਕਦੈ ਹੈ ਦੋਵੇਂ ਨਿਊਯਾਰਕ 'ਚ ਹਨ

ਐਮੀ ਨੇ ਇਹ ਤਸਵੀਰ ਆਪਣੀ ਇੰਸਟਾ ਸਟੋਰੀ 'ਚ ਸ਼ੇਅਰ ਕੀਤੀ ਹੈ

ਐਮੀ ਜੈਕਸਨ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ

ਐਮੀ ਆਪਣੀ ਨਿੱਜੀ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਐਮੀ ਜੈਕਸਨ ਨੂੰ ਬਾਲੀਵੁੱਡ ਫਿਲਮ ਸਿੰਗ ਇਜ਼ ਬਲਿੰਗ ਵਿੱਚ ਵੀ ਦੇਖਿਆ ਗਿਆ ਸੀ

ਐਮੀ ਨੇ 2019 ਵਿੱਚ ਆਪਣੇ ਬੇਟੇ ਆਂਡ੍ਰਿਆਸ ਨੂੰ ਜਨਮ ਦਿੱਤਾ ਸੀ

ਐਮੀ ਅਤੇ ਜੌਰਜ ਨੇ ਜਨਵਰੀ 2019 ਵਿੱਚ ਮੰਗਣੀ ਕਰਵਾਈ ਸੀ

ਦੋਵਾਂ ਨੇ ਅਧਿਕਾਰਤ ਤੌਰ 'ਤੇ ਆਪਣੇ ਬ੍ਰੇਕਅੱਪ ਦਾ ਐਲਾਨ ਨਹੀਂ ਕੀਤਾ ਹੈ

ਪਰ ਹੁਣ ਲੱਗਦਾ ਹੈ ਕਿ ਦੋਵਾਂ ਨੇ ਆਪਣੇ ਰਾਹ ਬਦਲ ਲਏ ਹਨ