ABP Sanjha


ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ 'ਜੋੜੀ' ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ।


ABP Sanjha


ਦਿਲਜੀਤ-ਨਿਮਰਤ ਨੇ ਪਹਿਲੀ ਵਾਰ ਇਸ ਫਿਲਮ 'ਚ ਸਕ੍ਰੀਨ ਸ਼ੇਅਰ ਕੀਤੀ ਸੀ। ਦੋਵਾਂ ਨੇ ਫਿਲਮ 'ਚ ਕਮਾਲ ਦੀ ਐਕਟਿੰਗ ਕੀਤੀ ਹੈ।


ABP Sanjha


ਇਹੀ ਨਹੀਂ ਫਿਲਮ 'ਚ ਦਿਲਜੀਤ ਨਿਮਰਤ ਦੀ ਲਵ ਕੈਮਿਸਟਰੀ ਨੂੰ ਵੀ ਖੂਬ ਪਿਆਰ ਮਿਲ ਰਿਹਾ ਹੈ।


ABP Sanjha


ਫਿਲਮ ਲਗਾਤਾਰ 25 ਦਿਨਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ।


ABP Sanjha


ਹੁਣ 'ਜੋੜੀ' ਫਿਲਮ ਨੂੰ ਲੈਕੇ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ।


ABP Sanjha


ਉਹ ਇਹ ਹੈ ਕਿ 25 ਦਿਨਾਂ ਬਾਅਦ ਵੀ ਫਿਲਮ ਦੀ ਕਮਾਈ ਦੀ ਰਫਤਾਰ ਘੱਟ ਨਹੀਂ ਹੋਈ ਹੈ।


ABP Sanjha


ਫਿਲਮ ਨੇ 25 ਕਰੋੜ ਦੇ ਕਰੀਬ ਕਾਰੋਬਾਰ ਕਰ ਲਿਆ ਹੈ।


ABP Sanjha


ਇਸ ਦੇ ਨਾਲ ਨਾਲ ਫਿਲਮ ਨੇ ਅਮਰੀਕਾ-ਕੈਨੇਡਾ 'ਚ ਕਮਾਈ ਦੇ ਰਿਕਾਰਡ ਵੀ ਤੋੜ ਦਿੱਤੇ ਹਨ।


ABP Sanjha


'ਜੋੜੀ' ਫਿਲਮ ਨੇ ਅਮਰੀਕਾ ਕੈਨੇਡਾ 'ਚ 2.84 ਮਿਲੀਅਨ ਡਾਲਰ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਫਿਲਮ 'ਚੱਲ ਮੇਰਾ ਪੁੱਤ 2' ਦਾ ਰਿਕਾਰਡ ਵੀ ਤੋੜ ਦਿੱਤਾ ਹੈ।


ABP Sanjha


ਜਿਸ ਹਿਸਾਬ ਨਾਲ ਚੌਥੇ ਹਫਤੇ ਵੀ ਫਿਲਮ ਦੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਜਲਦ ਹੀ ਪੂਰੀ ਦੁਨੀਆ 'ਚ 3 ਮਿਲੀਅਨ ਡਾਲਰ ਦਾ ਅੰਕੜਾ ਛੂਹ ਲਵੇਗੀ।