ਖਾਲੀ ਪੇਟ ਚਾਹ ਪੀਣ ਨਾਲ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ



ਪੇਟ ਵਿੱਟ ਦਰਦ ਹੋ ਸਕਦਾ ਹੈ



ਐਸੀਡਿਟੀ ਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ



ਡਾਈਬਟੀਜ਼ ਦੀ ਸਮੱਸਿਆ ਹੋ ਸਕਦੀ ਹੈ



ਬਲੱਡ ਵਿੱਚ ਸ਼ੂਗਰ ਲੈਵਲ ਅਚਾਨਕ ਵੱਧ ਸਕਦਾ ਹੈ



ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ



ਦਿਮਾਗ ਨੂੰ ਸ਼ਾਂਤ ਨਹੀਂ ਰਹਿਣ ਦਿੰਦਾ



ਸਰੀਰ ਵਿੱਚ ਪੋਸ਼ਣ, ਵਿਟਾਮਿਨ ਤੇ ਮਿਨਰਲਸ ਦੀ ਕਮੀ ਹੋ ਸਕਦੀ ਹੈ



ਸਕਿਨ ਤੇ ਦੰਦਾਂ ਦੀ ਸਮੱਸਿਆ ਵੀ ਹੋ ਸਕਦੀ ਹੈ