ਅਮਰੂਦ ਮੌਨਸੂਨ ਤੇ ਸਰਦੀਆਂ ਵਿੱਚ ਕਾਫੀ ਮਾਤਰਾ ਵਿੱਚ ਬਜ਼ਾਰਾਂ ਵਿੱਚ ਮਿਲਦੇ ਹਨ



ਜ਼ਿਆਦਾਤਰ ਲੋਕਾਂ ਨੂੰ ਅਮਰੂਦ ਪਸੰਦ ਹੁੰਦੇ ਹਨ



ਇਸ ਦਾ ਸੁਆਦ ਮਿੱਠਾ ਤੇ ਖੱਟਾ ਹੁੰਦਾ ਹੈ



ਪਰ ਕੀ ਤੁਹਾਨੂੰ ਪਤਾ ਹੈ ਕਿ ਅਮਰੂਦ ਖਾਣ ਦੇ ਕਈ ਨੁਕਸਾਨ ਵੀ ਹਨ



ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣੇ ਚਾਹੀਦੇ ਅਮਰੂਦ



ਹਾਈਪੋਗਲਾਈਸੇਮੀਆ ਦੀ ਸਮੱਸਿਆ ਵਿੱਚ



ਡਾਇਰੀਆ ਦੀ ਸਮੱਸਿਆ ਵਿੱਚ



ਦੰਦ ਦਰਦ ਹੋਣ ‘ਤੇ



ਬਲੋਟਿੰਗ ਦੀ ਸਮੱਸਿਆ ਵਿੱਚ



ਸਰਜਰੀ ਹੋਣ ‘ਤੇ