ਹਰੇ ਮਟਰ ਵਿੱਚ ਫਾਈਬਰ, ਪ੍ਰੋਟੀਨ, ਐਂਟੀਆਕਸੀਡੈਂਟ, ਵਿਟਾਮਿਨ ਏ, ਈ, ਡੀ, ਸੀ, ਕੇ, ਕੋਲੀਨ, ਪੈਂਟੋਥੇਨਿਕ ਐਸਿਡ, ਰਿਬੋਫਲੇਵਿਨ ਵਰਗੇ ਕਈ ਮਿਸ਼ਰਣ ਪਾਏ ਜਾਂਦੇ ਹਨ, ਜੋ ਇਸ ਸਬਜ਼ੀ ਨੂੰ ਸਵਾਦ ਦੇ ਨਾਲ-ਨਾਲ ਸਿਹਤਮੰਦ ਵੀ ਬਣਾਉਂਦੇ ਹਨ।