ਦਿਸ਼ਾ ਇੱਕ ਵਾਰ ਫਿਰ ਆਪਣੇ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ

ਇਨ੍ਹਾਂ ਹਾਲ ਹੀ ਦੀਆਂ ਤਸਵੀਰਾਂ 'ਚ ਦਿਸ਼ਾ ਪਟਾਨੀ ਕਾਫੀ ਖੂਬਸੂਰਤ ਲੱਗ ਰਹੀ ਹੈ

ਦਿਸ਼ਾ ਪਟਾਨੀ ਬਲੈਕ ਬਾਡੀਕੋਨ ਡਰੈੱਸ 'ਚ ਬੇਹੱਦ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਦਿਸ਼ਾ ਪਟਾਨੀ ਬਲੈਕ ਲੈਦਰ ਦੀ ਡਰੈੱਸ 'ਚ ਕਾਫੀ ਕਿਲਿੰਗ ਨਜ਼ਰ ਆ ਰਹੀ ਹੈ

ਦਿਸ਼ਾ ਪਟਾਨੀ ਨੇ ਗਲੋਸੀ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ

ਤਸਵੀਰਾਂ 'ਚ ਦਿਸ਼ਾ ਪਟਾਨੀ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਸੋਸ਼ਲ ਮੀਡੀਆ 'ਤੇ ਦਿਸ਼ਾ ਪਟਾਨੀ ਵੱਖ-ਵੱਖ ਅੰਦਾਜ਼ 'ਚ ਨਜ਼ਰ ਆਉਂਦੀ ਹੈ

ਉਹ ਕਦੇ ਰਵਾਇਤੀ ਲੁੱਕ, ਕਦੇ ਗਲੈਮਰਸ ਅੰਦਾਜ਼ ਅਤੇ ਕਦੇ ਬੋਲਡ ਅਵਤਾਰ 'ਚ ਨਜ਼ਰ ਆਉਂਦੀ ਹੈ

ਦਿਸ਼ਾ ਪਟਾਨੀ ਨੂੰ ਹਾਲ ਹੀ 'ਚ ਫਿਲਮ 'ਦਿ ਵਿਲੇਨ ਰਿਟਰਨਜ਼' 'ਚ ਦੇਖਿਆ ਗਿਆ ਸੀ

ਜਿਸ 'ਚ ਉਨ੍ਹਾਂ ਦੀ ਐਕਟਿੰਗ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ